ਸਿਹਤ ਵਿਭਾਗ ਵੱਲੋ ਕੋਵਿਡ 19 ਦੋਰਾਂਨ ਲੋਕਾਂ ਦੀਆਂ ਜਾਂਨਾਂ ਬਚਾਉਣ ਵਾਲੇ ਅਧਿਕਾਰੀ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ : ਸਿਵਲ ਸਰਜਨ

ਗੁਰਦਾਸਪੁਰ 04 ਅਪ੍ਰੈਲ ( ਮੰਨਣ ਸੈਣੀ)।- ਐਸ.ਬੀ.ਐਸ.ਐਨ.ਜੀ. ਓ ਵੱਲੋ ਜਿਲ੍ਹਾ ਗੁਰਦਾਸਪੁਰ ਦੇ ਹੋਟਲ ਇੰਟਰਨੈਸ਼ਨਲ ਵਿਖੇ ਡਾ; ਮੁਨੀਸ਼ ਕੁਮਾਰ ਪ੍ਰਧਾਨ ਵੱਲੋ ਇੱਕ ਪ੍ਰੋਗਰਾਮ ਕਰਵਾਇਆ ਗਿਆ , ਇਸ ਪ੍ਰੋਗਰਾਮ ਵਿੱਚ ਸਿਵਲ ਸਰਜਨ ਗੁਰਦਾਸਪੁਰ ਡਾ: ਵਿਜੇ ਕੁਮਾਰ ਨੂੰ ਮੁੱਖ ਮਹਿਮਾਨ ਬੁਲਾਇਆ ਗਿਆ । ਉਨ੍ਹਾਂ ਵੱਲੋ ਜਿਲ੍ਹਾ ਗੁਰਦਾਸਪੁਰ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਜਿੰਨ੍ਹਾ ਨੇ ਬੜੇ ਲਗਨ … Continue reading ਸਿਹਤ ਵਿਭਾਗ ਵੱਲੋ ਕੋਵਿਡ 19 ਦੋਰਾਂਨ ਲੋਕਾਂ ਦੀਆਂ ਜਾਂਨਾਂ ਬਚਾਉਣ ਵਾਲੇ ਅਧਿਕਾਰੀ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ : ਸਿਵਲ ਸਰਜਨ